ਫਾਜ਼ਿਲਕਾ: ਕਾਂਵਾਵਾਲੀ ਪੱਤਣ ਨੇੜੇ ਪਾਣੀ ਦੀ ਚਪੇਟ ਵਿੱਚ ਆਏ ਮੋਬਾਇਲ ਟਾਵਰ ਹੋਏ ਬੰਦ, ਮੋਬਾਇਲਾਂ ਦੀ ਬੰਦ ਹੋਈ ਰੇਂਜ
Fazilka, Fazilka | Sep 11, 2025
ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪਿਛਲੇ ਕਈ ਦਿਨਾਂ ਤੋਂ ਹਾਲਾਤ ਹੜ ਵਰਗੇ ਬਣੇ ਹੋਏ ਨੇ । ਤਾਂ ਇਸ ਕਰਕੇ ਪਿੰਡਾਂ ਦੇ ਵਿੱਚ ਲੱਗੇ...