ਬਰਨਾਲਾ: ਪਤਨੀ ਨੂੰ ਕਨੇਡਾ ਬੁਲਾ ਕੇ ਛੱਡਿਆ ਇਕੱਲਾ 41 ਲੱਖ ਦੀ ਠੱਗੀ ਪਤਨੀ ਸਮੇਤ ਪੰਜ ਤੇ ਮਾਮਲਾ ਦਰਜ
ਬਰਨਾਲਾ ਦੇ ਥਾਣਾ ਸਹਿਣਾ ਵਿਖੇ ਇੱਕ ਮਾਮਲਾ ਦਰਜ ਹੋਇਆ ਹੈ ਇੱਕ ਲੜਕੀ ਵੱਲੋਂ ਆਪਣੇ ਪਤੀ ਨੂੰ ਕਨੇਡਾ ਬੁਲਾ ਕੇ ਛੱਡਿਆ ਇਕੱਲਾ ਤੇ 41 ਲੱਖ ਦੀ ਠੱਗੀ ਮਾਮਲੇ ਚ ਪਤਨੀ ਤੇ ਉਸਦੇ ਪਰਿਵਾਰ ਦੇ ਕੁੱਲ ਪੰਜ ਜਣਿਆਂ ਤੇ ਮਾਮਲਾ ਦਰਜ ਲੜਕੀ ਦੀ ਮਾਂ ਨੂੰ ਪੁਲਿਸ ਨੇ ਕੀਤਾ ਗਿਰਫਤਾਰ ਬਾਕੀਆਂ ਦੀ ਭਾਲ ਜਾਰੀ