ਅੰਮ੍ਰਿਤਸਰ 2: ਤਰਨਤਾਰਨ ਰੋਡ 'ਤੇ ਫੂਡ ਅਧਿਕਾਰੀਆਂ ਵੱਲੋਂ ਦੁਕਾਨਾਂ ਉੱਤੇ ਕੀਤੀ ਜਾ ਰਹੀ ਹੈ ਚੈਕਿੰਗ ਤੇ ਭਰੇ ਜਾ ਰਹੇ ਨੇ ਸੈਂਪਲ
ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਫੂਡ ਅਧਿਕਾਰੀਆਂ ਵੱਲੋਂ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਸੈਂਪਲ ਵੀ ਭਰੇ ਜਾ ਰਹੇ ਨੇ ਉੱਥੇ ਹੀ ਜੇ ਕਿਸੇ ਦੇ ਵਿੱਚ ਕੋਈ ਕਮੀ ਮਿਲੇਗੀ ਉਹਦੇ ਉੱਤੇ ਜੋ ਬਣਦੀ ਕਾਰਵਾਈ ਆ ਉਹ ਵੀ ਕੀਤੀ ਜਾਵੇਗੀ ਗਰਮੀਆਂ ਨੂੰ ਧਿਆਨ ਚ ਰੱਖਦੇ ਇਹ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ