#KneeReplacementSuccess #ROSAroboticSurgery #DrSartajGill #PragmaMedicalInstitute #PainFreeKnees
591 views | Bathinda, Bathinda | Aug 16, 2025 📍𝗣𝗮𝘁𝗶𝗲𝗻𝘁 𝗣𝗮𝗿𝗮𝗺𝗷𝗶𝘁 𝗦𝗶𝗻𝗴𝗵'𝘀 𝗝𝗼𝘂𝗿𝗻𝗲𝘆 – 𝗗𝗼𝘂𝗯𝗹𝗲 𝗞𝗻𝗲𝗲 𝗥𝗲𝗹𝗶𝗲𝗳 𝘄𝗶𝘁𝗵 𝗥𝗼𝗯𝗼𝘁𝗶𝗰 𝗣𝗿𝗲𝗰𝗶𝘀𝗶𝗼𝗻 ਮੈਂਨੂੰ 7-8 ਸਾਲਾਂ ਤੋਂ ਗੋਡਿਆਂ ਦੀ ਭਾਰੀ ਤਕਲੀਫ਼ ਸੀ। ਕਈ ਥਾਵਾਂ ਤੋਂ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਹੀਂ ਪਿਆ। ਕਿਸੇ ਦੀ ਸਿਫ਼ਾਰਸ਼ 'ਤੇ ਅਸੀਂ 𝗗𝗿. 𝗦𝗮𝗿𝘁𝗮𝗷 𝗚𝗶𝗹𝗹 ਜੀ ਕੋਲ 𝗽𝗿𝗮𝗴𝗺𝗮 𝗺𝗲𝗱𝗶𝗰𝗮𝗹 𝗶𝗻𝘀𝘁𝗶𝘁𝘂𝘁𝗲 ਵਿਖੇ ਆਏ। ਗੱਲਬਾਤ ਤੋਂ ਹੀ ਯਕੀਨ ਹੋ ਗਿਆ ਸੀ – ਜੇ ਓਪਰੇਸ਼ਨ ਕਰਵਾਉਣਾ ਹੈ ਤਾਂ 𝗗𝗿. 𝗦𝗮𝗿𝘁𝗮𝗷 𝗚𝗶𝗹𝗹 ਕੋਲੋਂ ਹੀ ਕਰਵਾਉਣਾ! 𝗗𝗿. 𝗦𝗮𝗿𝘁𝗮𝗷 𝗚𝗶𝗹𝗹 ਜੀ ਨੇ 𝗥𝗢𝗦𝗔 𝗥𝗼𝗯𝗼𝘁𝗶𝗰 𝗧𝗲𝗰𝗵𝗻𝗶𝗾𝘂𝗲 ਨਾਲ ਮੇਰੇ ਦੋਨੋ ਗੋਡਿਆਂ ਦਾ ਇਲਾਜ ਕੀਤਾ। ਹੁਣ ਮੈਂ ਬਿਨਾ ਦਰਦ ਦੇ ਚੱਲ ਫਿਰ ਸਕਦਾ ਹਾਂ। 𝗗𝗿. 𝗦𝗮𝗿𝘁𝗮𝗷 𝗚𝗶𝗹𝗹 ਧੰਨਵਾਦ ਤੇ ਉਨ੍ਹਾਂ ਦੀ ਸਾਰੀ ਟੀਮ ਦਾ! 📍Book your robotic surgery today and step into a pain-free tomorrow! 📞 For more information 99966-36161 Performed by: 𝗗𝗿. 𝗦𝗮𝗿𝘁𝗮𝗷 𝗚𝗶𝗹𝗹 – Consultant Orthopaedic (MBBS, MS) Powered by: 𝗭𝗶𝗺𝗺𝗲𝗿 𝗥𝗢𝗦𝗔 𝗥𝗼𝗯𝗼𝘁