ਫਤਿਹਗੜ੍ਹ ਸਾਹਿਬ: ਪੰਜਾਬ ਚ ਪ੍ਰਵਾਸੀ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਪੰਜਾਬ ਫੀਲਡ ਆਫਿਸਰ ਨੂੰ ਮੰਗ ਪੱਤਰ ਦਿੱਤਾ
ਪੰਜਾਬ ਵਿੱਚ ਪ੍ਰਵਾਸੀ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਹਿਰ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਫੀਲਡ ਆਫਿਸਰ ਸ਼ੰਕਰ ਸ਼ਰਮਾ ਨੂੰ ਮੰਗ ਮੰਗ ਪੱਤਰ ਦਿੱਤਾ ਗਿਆ।