ਕੋਟਕਪੂਰਾ: ਗਾਂਧੀ ਬਸਤੀ ਵਿਖੇ ਬਰਸਾਤ ਦੇ ਚਲਦਿਆਂ ਇੱਕ ਘਰ ਦੀ ਡਿੱਗੀ ਛੱਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ,ਪਰਿਵਾਰ ਦੇ ਸਮਾਨ ਦਾ ਹੋਇਆ ਨੁਕਸਾਨ
Kotakpura, Faridkot | Jul 14, 2025
ਕੋਟਕਪੂਰਾ ਸ਼ਹਿਰ ਵਿਖੇ ਹੋ ਰਹੀ ਬਰਸਾਤ ਕਾਰਨ ਇੱਥੋਂ ਦੀ ਗਾਂਧੀ ਬਸਤੀ ਵਿਖੇ ਇੱਕ ਘਰ ਦੀ ਛੱਤ ਡਿੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ...