ਫਾਜ਼ਿਲਕਾ: ਫਾਜ਼ਿਲਕਾ ਵਿੱਚ ਹੁਣ ਤੱਕ ਵੰਡਿਆ ਗਿਆ 70 ਲੱਖ ਦਾ ਰਾਸ਼ਨ ਤੇ ਪਸ਼ੂਆਂ ਦੀ ਫੀਡ, ਬੋਲੇ ਪਿੰਡ ਨੂਰਸ਼ਾਹ ਪਹੁੰਚੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ
Fazilka, Fazilka | Aug 31, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਲੋਕਾਂ ਦੇ ਘਰ ਤੇ ਫਸਲਾਂ ਸਭ ਡੁੱਬ ਗਿਆ ਹੈ। ਲੋਕ ਸੁਰੱਖਿਤ ਥਾਵਾਂ ਤੇ ਪਹੁੰਚੇ...