ਲੁਧਿਆਣਾ ਪੂਰਬੀ: ਫਿਰੋਜ਼ ਗਾਂਧੀ ਮਾਰਕੀਟ ਲੁਧਿਆਣਾ ਵਿੱਚ ਪੈਸੇ ਦੁੱਗਣੇ ਕਰਨ ਦਾ ਕਹਿ ਕੇ ਕੀਤੀ ਲੁੱਟ,ਨਕਲੀ ਪੈਸੇ ਕਪੜੇ ਵਿਚ ਲਪੇਟ ਫੜਿਆ ਆਰੋਪੀ ਹੋਇਆ ਫਰਾਰ
ਲੁਧਿਆਣਾ ਵਿੱਚ ਪੈਸੇ ਦੁੱਗਣੇ ਕਰਨ ਦਾ ਕਹਿ ਕੇ ਕੀਤੀ ਲੁੱਟ,ਨਕਲੀ ਪੈਸੇ ਕਪੜੇ ਵਿਚ ਲਪੇਟ ਫੜਿਆ ਆਰੋਪੀ ਹੋਇਆ ਫਰਾਰ ਅੱਜ 6 ਬਜੇ ਫਿਰੋਜ਼ਗਾਂਧੀ ਮਾਰਕੀਟ ਵਿੱਚ ਇੱਕ ਵਿਅਕਤੀ ਇਕ ਮਹਿਲਾ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 1 ਤੋਲਾ ਸੋਨਾ ਅਤੇ 5 ਹਜਾਰ ਰੁਪਏ ਲੈਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਪਤਾ ਲਗਾਮ ਤੇ ਪਤੀ ਪਤਨੀ ਨੇ ਫਰੋਜ਼ਗਾਂਧੀ ਮਾਰਕੀਟ ਵਿੱਚ ਹੀ ਹੰਗਾਮਾ ਕੀਤਾ ਜਿਸ ਦੌਰਾਨ ਪਤੀ ਪਤਨੀ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱ