ਖੰਨਾ: ਥਾਣਾ ਸਿਟੀ-1 ਖੰਨਾ ਦੀ ਪੁਲਿਸ ਨੇ ਦੋ ਵਿਆਕਤੀਆ ਨੂੰ ਮਾਰੂ ਹਥਿਆਰਾ ਸਮੇਤ ਕੀਤਾ ਗ੍ਰਿਫਤਾਰ
ਥਾਣਾ ਸਿਟੀ-1 ਖੰਨਾ ਦੀ ਪੁਲਿਸ ਨੇ ਦੋ ਵਿਆਕਤੀਆ ਨੂੰ ਮਾਰੂ ਹਥਿਆਰਾ ਸਮੇਤ ਇਕ ਬੀਆਬਾਨ ਜਗਾ ਤੇ ਲੁੱਟਖੋਹ ਕਰਨ ਦੀ ਨੀਅਤ ਸਲਾਹ ਮਸ਼ਵਰਾ ਕਰਦੇ ਪੁਲਿਸ ਨੇ ਕਾਬੂ ਕਰ ਲਏ ਅਤੇ ਮੁਕੱਦਮਾ ਦਰਜ ਕਰ ਲਿਆ ਗਿਆ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ