ਬਠਿੰਡਾ: ਨਸ਼ਾ ਤਸਕਰ ਖਿਲਾਫ ਵਿੱਢੀ ਮੁਹਿੰਮ ਦੌਰਾਨ 150 ਦਿਨਾਂ 'ਚ ਨਸ਼ਾ ਤਸਕਰਾਂ ਖਿਲਾਫ 860 ਮਾਮਲੇ ਦਰਜ ਕਰ 1330 ਮੁਲਜ਼ਮ ਕੀਤੇ ਗ੍ਰਿਫਤਾਰ - ਐਸ.ਐਸ.ਪੀ
Bathinda, Bathinda | Jul 30, 2025
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਸਾਡੇ ਵੱਲੋ 860 FIR ਦਰਜ ਕੀਤੀਆਂ 1330 ਗਿਰਫ਼ਤਾਰ ਕੀਤੇ 15 ਲੱਖ 25 ਹਜਾਰ 500 ਰੁਪਏ ਡਰੱਗ ਮਨੀ ਬਰਾਮਦ...