ਮੁਕਤੀਸਰ ਗੈਸਟ ਹਾਊਸ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਭੇਜੀ ਗਈ ਰਾਤ ਸਮੱਗਰੀ
Sri Muktsar Sahib, Muktsar | Sep 17, 2025
ਸ੍ਰੀ ਮੁਕਤਸਰ ਸਾਹਿਬ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਲੰਗਰ ਅਤੇ ਮੰਦਰ ਕਮੇਟੀਆਂ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਅੱਜ ਲੋਕਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਭੇਜੀ ਗਈ। ਫਿਰੋਜ਼ਪੁਰ ਖੇਤਰ ਲਈ ਭੇਜੀ ਇਸ ਰਾਹਤ ਸਮੱਗਰੀ ਵਿੱਚ ਕੱਪੜੇ, ਦਵਾਈਆਂ, ਲੰਗਰ ਤੋਂ ਇਲਾਵਾ ਪਸ਼ੂਆਂ ਲਈ ਤੂੜੀ ਅਤੇ ਹਰਾ ਚਾਰਾ ਸ਼ਾਮਿਲ ਸੀ।