ਧੂਰੀ: ਧੂਰੀ ਪੰਜਾਬ ਗ੍ਰਾਮਣ ਬੈਂਕ ਦੇ ਮੈਨੇਜਰ ਖਿਲਾਫ ਬੈਂਕ ਨਾਲ ਧੋਖਾ ਕਰਨ ਦਾ ਮਾਮਲਾ ਹੋਇਆ ਦਰਜ
Dhuri, Sangrur | Jul 18, 2025 ਉਹ ਬੜਾ ਧੂਰੀ ਪੰਜਾਬ ਗਰਾਮਰ ਬੈਂਕ ਦੇ ਮੈਨੇਜਰ ਵੱਲੋਂ ਆਪਣੇ ਹੀ ਬੈਂਕ ਦੇ ਨਾਲ 2.29 ਕਰੋੜ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਐਸਐਚ ਓ ਸਿਟੀ ਧੂਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਕੋਲ ਬੈਂਕ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸਾਡੇ ਬੈਂਕ ਦੇ ਮੈਨੇਜਰ ਵੱਲੋਂ ਤਾਂ ਔਖੇ ਦੇ ਨਾਲ ਲੋਕਾਂ ਦੀ ਐਫਡੀਆਂ ਦੇ ਉੱਤੇ ਲੋਨ ਕਰ ਦੋ ਪੁਆਇੰਟ 29 ਕਰੋੜ ਰੁਪਏ ਹੜਪ ਲਏ ਹਨ