ਬਰਨਾਲਾ: ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪਿਕਅਪ ਗੱਡੀ ਪਲਟੀ ਫਟਿਆ ਟਾਇਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਗੱਡੀ ਨੁਕਸਾਨੀ ਗਈ ਤੇ ਸਮਾਨ ਦਾ ਨੁਕਸਾਨ
ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਧਨੋਲਾ ਨੇੜੇ ਵਾਪਰਿਆ ਇੱਕ ਵੱਡਾ ਸੜਕੀ ਹਾਦਸਾ ਇੱਕ ਗੱਡੀ ਦਾ ਜੋ ਕਿ ਪਿਕਅਪ ਗੱਡੀ ਸੀ ਉਸ ਦਾ ਟਾਇਰ ਫੱਟ ਗਿਆ ਜਿਸ ਕਾਰਨ ਉਹ ਦਾ ਬੈਲਂਸ ਵਿਗੜ ਜਾਣ ਕਾਰਨ ਪਲਟ ਗਈ ਇਸ ਮੌਕੇ ਗਰੀਮਤ ਰਹੀ ਕੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਗੱਡੀ ਵੱਡੇ ਪੱਧਰ ਤੇ ਨੁਕਸਾਨੀ ਗਈ ਹੈ ਤੇ ਗੱਡੀ ਵਿੱਚ ਪਿਆ ਸਾਰਾ ਸਮਾਨ ਵੀ ਸੜਕ ਉੱਤੇ ਬਿਖਰ ਗਿਆ ਹੈ ਜਿਸ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ।।