ਲੁਧਿਆਣਾ ਪੂਰਬੀ: ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਕੈਂਪਾ ਕੋਲਾ ਰੋਡ ਵਿਖੇ ਨਵੇਂ ਸੀਵਰ ਲਾਈਨ ਦਾ ਉਦਘਾਟਨ ਕੀਤਾ।
ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਕੈਂਪਾ ਕੋਲਾ ਰੋਡ ਵਿਖੇ ਨਵੇਂ ਸੀਵਰ ਲਾਈਨ ਦਾ ਉਦਘਾਟਨ ਕੀਤਾ। ਅੱਜ 5 ਵਜੇ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 32 ਕੈਂਪਾਂ ਕੋਲਾ ਰੋਡ ਵਿਖੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਨੂੰ ਸੀਵਰ ਜਾਮ ਅਤੇ ਪਾਣੀ ਦੇ ਰੁਕਾਵਟ ਕਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਇਸ ਇਲਾਕੇ ਵਿੱਚ ਨਵੀਂ ਸੀਵਰ ਲਾਈਨ ਦਾ ਉਦਘਾਟਨ ਕੀਤਾ ਅਤੇ ਇਸ ਸਮੱਸਿਆ ਦਾ ਪੱਕਾ