ਫਾਜ਼ਿਲਕਾ: ਲਾਧੂਕਾ ਮੰਡੀ ਵਿਖੇ ਘਰ ਬਾਰ ਛੱਡ ਕੇ ਪਹੁੰਚੇ ਪਰਿਵਾਰਾਂ ਲਈ ਲੰਗਰ ਤੇ ਰਾਸ਼ਨ ਲੈ ਕੇ ਪਹੁੰਚੀ ਮਹਿਲਾ ਵਿੰਗ ਸਾਬਕਾ ਜ਼ਿਲਾ ਪ੍ਰਧਾਨ ਪੂਜਾ ਦੀ ਟੀਮ
Fazilka, Fazilka | Aug 29, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਲੋਕ ਘਰ ਛੱਡ ਕੇ ਨਿਕਲ ਕੇ ਆ ਰਹੇ ਨੇ । ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।...