ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਢਾਡੀ ਜਥਾ ਕਰਾਇਆ
ਤਲਵੰਡੀ ਸਾਬੋ ਤੋਂ ਐਮਐਲਏ ਅਤੇ ਕੈਬਿਨੇਟ ਰੈਂਕ ਪ੍ਰਾਪਤ ਬਲਜਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਪਰਾਲਾ ਕੀਤਾ ਗਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਜਿੱਥੇ ਅੱਜ ਢਾਡੀ ਜੱਥਾ ਦੀਵਾਨ ਕਰਾਇਆ ਜਾ ਰਿਹਾ ਹੈ ਉਥੇ ਆਉਣ ਵਾਲੇ ਦਿਨ ਵਿੱਚ ਨਗਰ ਕੀਰਤਨ ਵੀ ਕੱਢਿਆ ਜਾਵੇਗਾ।