ਜਿਲਾ ਰੂਪਨਗਰ ਐਸੀ ਵਿੰਗ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਬਣੇ ਨਵਦੀਪ ਸਿੰਘ ਟੋਨੀ ਨੇ ਚਮਕੌਰ ਸਾਹਿਬ ਹਲਕਾ ਵਾਸੀਆਂ ਨਾਲ ਮੀਟਿੰਗ ਕਰਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਰਤੀ ਉਮੀਦਵਾਰ ਨੂੰ ਜਿਤਾ ਕੇ ਅਹਿਮ ਭੂਮਿਕਾ ਐਸਸੀ ਵਿੰਗ ਦੇ ਨਿਭਾਉਣ ਦੀ ਕਹੀ ਗੱਲ ਮੀਟਿੰਗ ਚ ਉਹਨਾਂ ਕਿਹਾ ਕਿ ਸਾਨੂੰ ਦੋ ਸਾਲ ਦੇ ਸਰਕਾਰ ਵੱਲੋਂ ਕੀਤੇ ਕਾਰਜ ਕਾਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਹਨਤ ਕਰਨੀ ਪਵੇਗੀ ਤਾਂ ਜੋ ਲੋਕ ਸਭਾ ਚੋਣਾਂ ਚ ਉਮੀਦਵਾਰ ਜਿੱਤ ਸੰਸਦ ਚ ਪਹੁੰਚੇ