ਆਦਮਪੁਰ: ਆਦਮਪੁਰ ਹਾਈਵੇਅ 'ਤੇ ਐਚਪੀ ਗੈਸ ਨਾਲ ਭਰਿਆ ਹੋਇਆ ਟੈਂਕਰ ਪਲਟਿਆ, ਗੈਸ ਲੀਕ ਹੋਣ ਨਾਲ ਮੁਹੱਲੇ ਵਿੱਚ ਦਹਿਸ਼ਤ ਦਾ ਮਾਹੌਲ
ਆਦਮਪੁਰਨ ਨੈਸ਼ਨਲ ਹਾਈਵੇ ਵਿਖੇ ਇੱਕ ਐਚਪੀ ਗੈਸ ਦੇ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਜਿਹੜਾ ਡਰਾਈਵਰ ਸੀਗਾ ਮੌਕੇ ਤੇ ਹੀ ਭੱਜ ਗਿਆ ਸ਼ੁਕਰਵਾਰ ਸਵੇਰੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗੈਸ ਲੀਕ ਕਰ ਰਹੀ ਸੀਗੀ ਜਿਸ ਤੋਂ ਬਾਅਦ ਤੁਰੰਤ ਹੀ ਉਹਨਾਂ ਨੇ ਦਮਕਲ ਵਿਭਾਗ ਅਤੇ ਬਾਕੀ ਪੁਲਿਸ ਤੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ