ਫਾਜ਼ਿਲਕਾ: ਪਿੰਡ ਡੰਗਰਖੇੜਾ ਦੇ ਨੇੜੇ ਟਰੈਕਟਰ ਟਰਾਲੀ, ਆਟੋ ਤੇ ਘੋੜਾ ਟਰਾਲਾ ਵਿੱਚ ਟੱਕਰ, ਟਰੈਕਟਰ ਟਰਾਲੀ ਚਾਲਕ ਦੀ ਮੌਤ
Fazilka, Fazilka | Sep 7, 2025
ਫਾਜ਼ਿਲਕਾ ਅਬੋਹਰ ਹਾਈਵੇ ਤੇ ਪਿੰਡ ਡੰਗਰਖੇੜਾ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ, ਘੋੜਾ ਟਰਾਲਾ ਅਤੇ...