ਅੰਮ੍ਰਿਤਸਰ 2: ਭਗਤਾਂਵਾਲਾ ਦਾਣਾ ਮੰਡੀ ’ਚ ਝੋਨਾ ਲੈ ਕੇ ਪਹੁੰਚੇ ਕਿਸਾਨ, ਨਮੀ ਤੇ ਰੇਟ ਦੀਆਂ ਸ਼ਰਤਾਂ ਨਾਲ ਵਧੀ ਪਰੇਸ਼ਾਨੀ
ਅੰਮ੍ਰਿਤਸਰ ਦੇ ਭਗਤਾਂ ਵਾਲਾ ਮੰਡੀ ਵਿੱਚ ਝੋਨਾ ਲੈ ਕੇ ਪਹੁੰਚੇ ਕਿਸਾਨ ਨਮੀ ਤੇ ਰੇਟ ਦੀਆਂ ਸ਼ਰਤਾਂ ਨਾਲ ਨਾਰਾਜ਼ ਨਜ਼ਰ ਆਏ। ਕਿਸਾਨਾਂ ਨੇ ਕਿਹਾ ਕਿ ਹੜ੍ਹ ਨਾਲ ਪਹਿਲਾਂ ਹੀ ਫਸਲ ਬਰਬਾਦ ਹੋ ਗਈ, ਉੱਪਰੋਂ ਮੰਡੀ ਵਿੱਚ ਘੱਟ ਰੇਟ ਤੇ ਨਮੀ ਦੀ ਪਾਬੰਦੀ ਨਾਲ ਘਾਟਾ ਹੋ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਖਰੀਦ ਸ਼ੁਰੂ ਕੀਤੀ ਪਰ ਨੁਮਾਇੰਦੇ ਮੰਡੀਆਂ ਤੱਕ ਨਹੀਂ ਪਹੁੰਚੇ।