ਖਰੜ: EO ਖਰੜ ਨੇ ਫੋਨ ਨਾ ਚੁੱਕਣ ‘ਤੇ ਬੈਂਸ ਦਾ ਵੱਡਾ ਹਮਲਾ | AAP ਯੂਥ ਪ੍ਰਧਾਨ ਦਾ ਗੁੱਸਾ"
ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ ਅਤੇ ਨਗਰ ਕੌਂਸਲ ਖਰੜ ਦੇ ਈਓ ਸੁਖਦੇਵ ਸਿੰਘ ਵਿਚਾਲੇ ਹੋਈ ਤਿੱਖੀ ਨੋਕ ਝੋਕ। ਗੁਰਪ੍ਰੀਤ ਸਿੰਘ ਬੈਂਸ ਵੱਲੋਂ ਈਓ ਖਰੜ ਤੇ ਲਗਾਏ ਗਏ ਗੰਭੀਰ ਆਰੋਪ। ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਨੇ ਨਗਰ ਕੌਂਸਲ ਖਰੜ ਦੇਈਓ ਨੂੰ ਕਿਹਾ ਕਿ ਜੇਕਰ ਉਹ ਮੌਜੂਦਾ ਪਾਰਟੀ ਦੇ ਪ੍ਰਧਾਨ ਦਾ ਫੋਨ ਨਹੀਂ ਚੁੱਕਦਾ ਤਾਂ ਆਮ ਜਨਤਾ ਦਾ ਤਾਂ ਕਿੱਥੇ ਚੁੱਕਦਾ ਹੋਵੇਗਾ