ਅੰਮ੍ਰਿਤਸਰ 2: ਅੰਮ੍ਰਿਤਸਰ ਵੱਲਾ ਸਬਜ਼ੀ ਮੰਡੀ ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ, ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ
ਅੰਮ੍ਰਿਤਸਰ ਦੇ ਵੱਲਾ ਸਬਜ਼ੀ ਮੰਡੀ ਵਿੱਚ ਪੈਸਿਆਂ ਦੇ ਲੈਣ-ਦੇਣ ਤੋਂ ਦੋ ਧਿਰਾਂ ਵਿਚ ਤਕਰਾਰ ਹੋਈ। ਇੱਕ ਧਿਰ ਦੇ ਸਮਰਥਕਾਂ ਨੇ ਵੱਲਾ ਥਾਣੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਮੁਤਾਬਕ ਪੈਸਿਆਂ ਦਾ ਮਾਮਲਾ ਕੋਰਟ ਵਿੱਚ ਲੰਬਿਤ ਹੈ। ਦੋਹਾਂ ਧਿਰਾਂ ਨੂੰ ਸ਼ਾਂਤੀ ਭੰਗ ਤੋਂ ਰੋਕਣ ਲਈ ਡਿਟੇਨ ਕੀਤਾ ਗਿਆ। ਬਾਅਦ ਵਿੱਚ ਮੋਹਤਬਰਾਂ ਦੀ ਬੇਨਤੀ ‘ਤੇ ਸਮਾਂ ਦਿੱਤਾ ਗਿਆ।