ਖੰਨਾ: ਮਾਛੀਵਾਡ਼ਾ ਸਾਹਿਬ ਇਲਾਕੇ ’ਚ ਦਰਜਨਾਂ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਲੋਕਾਂ ਨੇ ਕੀਤਾ ਕਾਬੂ, ਪੁਲਿਸ ਦੇ ਹਵਾਲੇ ਕੀਤਾ
Khanna, Ludhiana | Sep 4, 2025
ਮਾਛੀਵਾਡ਼ਾ ਇਲਾਕੇ ਵਿਚ ਦਰਜਨਾਂ ਚੋਰੀਆਂ ਕਰਨ ਵਾਲੇ ਚੋਰ ਲੋਕਾਂ ਨੇ ਕਾਬੂ ਕਰ ਪੁਲਸ ਹਵਾਲੇ ਕਰ ਦਿੱਤੇ। ਰਹੀਮਾਬਾਦ-ਘੁਮਾਣਾ ਅੱਡੇ ਨੇਡ਼੍ਹੇ...