ਫਾਜ਼ਿਲਕਾ: ਵੱਲ੍ਹੇ ਸ਼ਾਹ ਹਿਥਾੜ ਦੇ ਸਰਕਾਰੀ ਸਕੂਲ਼ ਸਾਹਮਣੇ ਜਮਾਂ ਹੋਏ ਦੂਸ਼ਿਤ ਪਾਣੀ ਤੋਂ ਪ੍ਰੇਸ਼ਾਨ ਸਕੂਲੀ ਬੱਚੇ, ਅਧਿਆਪਕ ਅਤੇ ਪਿੰਡਵਾਸੀ,#jansamasya
Fazilka, Fazilka | Jul 5, 2025
ਸਰਹੱਦੀ ਪਿੰਡ ਵੱਲ੍ਹੇ ਸ਼ਾਹ ਹਿਥਾੜ ਦੇ ਪਿੰਡਵਾਸੀਆਂ ਅਤੇ ਇੱਥੇ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਸਕੂਲ ਦੇ ਸਾਹਮਣੇ...