ਲੁਧਿਆਣਾ ਪੂਰਬੀ: ਆਤਮ ਪਾਰਕ ਇੰਟਰਵਿਊ ਲਈ ਮਹਿਲਾ ਨੂੰ ਹੋਟਲ ਵਿੱਚ ਲੈ ਗਿਆ ਫੈਕਟਰੀ ਦਾ GM, ਨਸ਼ੀਲਾ ਪਦਾਰਥ ਪਿਲਾ ਕੇ ਕੀਤਾ ਰੇਪ ਪੁਲਿਸ ਨੇ ਮਾਮਲਾ ਕੀਤਾ ਦਰਜ
ਇੰਟਰਵਿਊ ਲਈ ਮਹਿਲਾ ਨੂੰ ਹੋਟਲ ਵਿੱਚ ਲੈ ਗਿਆ ਫੈਕਟਰੀ ਦਾ ਜਨਰਲ ਮੈਨੇਜਰ, ਨਸ਼ੀਲਾ ਪਦਾਰਥ ਪਿਲਾ ਕੇ ਕੀਤਾ ਰੇਪ ਪੁਲਿਸ ਨੇ ਮਾਮਲਾ ਕੀਤਾ ਦਰਜ ਅੱਜ 5 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਲੁਧਿਆਣਾ ਦੀ ਇੱਕ ਨਾਮੀ ਕੰਪਨੀ ਦੇ ਜੀਐਮ ਨੇ ਇੰਟਰਵਿਊ ਲਈ ਇੱਕ ਲੜਕੀ ਨੂੰ ਸਾਹਨੇਵਾਲ ਸਥਿਤ ਹੋਟਲ ਵਿੱਚ ਲੈ ਗਿਆ ਜਿੱਥੇ ਜੀਐਮ ਨੇ ਹੋਟਲ ਦੇ ਕਮਰੇ ਵਿੱਚ ਮਹਿਲਾ ਨੂੰ ਕੋਡਿੰਗ ਵਿੱਚ ਨਸ਼ੀਲਾ ਪਦਾਰਥ ਫੈਲਾਇਆ ਅਤੇ ਉ