ਖੰਨਾ: ਪਾਇਲ ਦੇ ਵਿਧਾਇਕ ਨੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਪਿੰਡ ਭਰਥਲਾ ਰੰਧਾਵਾ ਵਿਖੇ ਲੋਕਾ ਦੀਆ ਸ਼ਿਕਾਇਤਾਂ ਤੇ ਮੁਸ਼ਕਲਾਂ ਸੁਣੀਆ
ਅੱਜ ਨਹਿਰੀ ਵਿਭਾਗ ਰੈਸਟ ਹਾਉਸ ਪਿੰਡ ਭਰਥਲਾ ਰੰਧਾਵਾ (ਜੋੜੇ ਪੁਲ) ਵਿਖੇ ਪਾਇਲ ਵਿਧਾਨ ਸਭਾ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਕਈ ਮੁੱਦਿਆਂ ਦਾ ਮੌਕੇ 'ਤੇ ਹੀ ਹੱਲ ਕਰਕੇ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਗਈ। ਅਤੇ ਵਿਧਾਇਕ ਨੇ ਕਿਹਾ ਕਿ ਲੋਕ ਸੇਵਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ।