ਲੁਧਿਆਣਾ ਪੂਰਬੀ: ਨਗਰ ਨਿਗਮ ਲੁਧਿਆਣਾ ਵੱਲੋਂ ਡੀਐਮਸੀ ਹਸਪਤਾਲ ਦੇ ਬਾਹਰ ਸੜਕ ਕਿਨਾਰੇ ਲੱਗੀਆਂ ਰੇੜੀਆਂ, ਫੜੀਆਂ, ਅਤੇ ਨਜਾਇਜ਼ ਤੌਰ ਤੇ ਸੜਕ ਤੇ ਕਬਜ਼ਿਆਂ ਨੂੰ ਹਟਾਇਆ
ਨਗਰ ਨਿਗਮ ਲੁਧਿਆਣਾ ਵੱਲੋਂ ਡੀਐਮਸੀ ਹਸਪਤਾਲ ਦੇ ਬਾਹਰ ਸੜਕ ਕਿਨਾਰੇ ਲੱਗੀਆਂ ਰੇੜੀਆਂ, ਫੜੀਆਂ, ਅਤੇ ਨਜਾਇਜ਼ ਤੌਰ ਤੇ ਸੜਕ ਤੇ ਕਬਜ਼ਿਆਂ ਨੂੰ ਹਟਾਇਆ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਹਰ ਰੋਜ਼ ਜਾਮ ਲੱਗਣਾ ਆਮ ਗੱਲ ਹੋ ਗਈ ਹੈ ਜਿਸ ਦਾ ਕਾਰਨ ਸੜਕ ਦੇ ਕਿਨਾਰੇ ਲੱਗੇ ਠੇਲੇ ਫੇਰੀ ਵਾਲੇ ਅਤੇ ਸੜਕ ਦੇ ਕਿਨਾਰੇ ਲੱਗੀਆਂ ਨਜਾਇਜ਼ ਦੁਕਾਨਾਂ ਹਨ ਜਿਸ ਦੇ ਚਲਦੇ ਕਈ ਵਾਰ ਐਂਬੂਲੈਂਸ ਤੱਕ ਫਸ ਜਾਂਦੀ ਹ ਲੋਕਾਂ ਦੀ ਲਗਾਤਾਰ ਸ਼ਿਕਾਇਤ ਤੋਂ ਬਾਅਦ ਅੱਜ 3 ਵਜੇ ਨਗਰ