ਲੁਧਿਆਣਾ ਪੂਰਬੀ: ਰਾਏਕੋਟ ਵਿਖੇ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਸੂਬਾ ਪੱਧਰੀ ਇਜਲਾਸ ਦੇਸ਼ ਦੇ 4 ਕਰੋੜ ਉਸਾਰੀ ਕਾਮਿਆਂ ਦੀ ਦਸ਼ਾ ਤੇ ਦਿਸ਼ਾ ਸਧਾਰਨ
ਰਾਏਕੋਟ ਵਿਖੇ ਭਾਰਤ ਨਿਰਮਾਣ ਮਜ਼ਦੂਰ ਯੂਨੀਅਨ ਸੀਟੂ ਵੱਲੋਂ ਸੂਬਾ ਪੱਧਰੀ ਇਜਲਾਸ ਦੇਸ਼ ਦੇ 4 ਕਰੋੜ ਉਸਾਰੀ ਕਾਮਿਆਂ ਦੀ ਦਸ਼ਾ ਤੇ ਦਿਸ਼ਾ ਸਧਾਰਨ ਸੰਬੰਧੀ ਕੀਤੀ ਚਰਚਾ ਅੱਜ 5 ਵਜੇ ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਵਿਖੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਨਾਲ ਸੰਬੰਧਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਪੰਜਾਬ ਦੇ ਸੁਬਾਈ ਇਜਲਾਸ ਦੌਰਾਨ ਦੇਸ਼ ਦੇ ਚਾਰ ਕਰੋੜ ਉਸਾਰੀ ਕਾਮਿਆਂ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਸੰਕਲਪ ਦ੍ਰਿੜ ਕੀਤਾ ਗਿਆ ਇਸ ਇਜਲਾਸ ਦੀ ਆ