ਲੁਧਿਆਣਾ ਪੂਰਬੀ: ਸਿਵਲ ਲਾਈਨ ਪੁਲਿਸ ਨੇ ਲੁੱਟ ਕਰਨ ਵਾਲੇ 2 ਮੁਲਜ਼ਮ , ਗੱਡੀਆਂ ਦਾ ਸਾਮਾਨ ਚੋਰੀ ਕਰਨ ਵਾਲੇ 5 ਮੁਲਜ਼ਮ ਅਤੇ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ
Ludhiana East, Ludhiana | Aug 19, 2025
ਲੁਧਿਆਣਾ ਪੁਲਿਸ ਨੇ 3 ਵਾਰਦਾਤਾਂ ਸੁਲਝਾਈਆਂ,ਮਨੀ ਐਕਸਚੇਂਜਰ ਤੋਂ ਇਨਕਮ ਟੈਕਸ ਦੇ ਅਧਿਕਾਰੀ ਬਣ ਕੇ ਲੁੱਟ ਕਰਨ ਵਾਲੇ 2 ਕਾਬੂ , ਦੂਸਰੇ ਮਾਮਲੇ ਵਿੱਚ...