Public App Logo
Jansamasya
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
No video available

ਗਿੱਦੜਬਾਹਾ: ਕਿਸਾਨ ਨੇ ਦੁਕਾਨਦਾਰ ਤੇ ਲਗਾਏ ਮਿਆਦ ਲੰਘੀ ਹੋਈ ਪਸ਼ੂ ਫੀਡ ਵੇਚਣ ਦੇ ਦੋਸ਼, ਇਕ ਗਾਂ ਦੀ ਮੌਤ, ਦੂਜੇ ਪਸ਼ੂ ਬੀਮਾਰ

Gidderbaha, Muktsar | May 20, 2024
ਕੋਠੇ ਹਿੰਮਤਪੁਰਾ ਵਿਖੇ ਇਕ ਕਿਸਾਨ ਵੱਲੋਂ ਇਕ ਦੁਕਾਨ ਤੇ ਮਿਆਦ ਲੰਘੀ ਹੋਈ ਪਸ਼ੂ ਫੀਡ ਵੇਚਣ ਤੇ ਇਸ ਪਸ਼ੂ ਖੁਰਾਕ ਦੇ ਕਾਰਨ ਇਕ ਗਾਂ ਦੀ ਮੌਤ ਹੋ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਕਿਸਾਨ ਮੋਹਣ ਸਿੰਘ ਵੱਲੋਂ ਥਾਣਾ ਗਿੱਦੜਬਾਹਾ ਪੁਲਿਸ ਨੂੰ ਉਕਤ ਦੁਕਾਨਦਾਰ ਦੇ ਖਿਲਾਫ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਹੈ।ਉੱਧਰ ਲੈਕਟੀਨੋਵਾ ਕੰਪਨੀ ਦੇ ਦੇਵ ਡੋਗਰਾ ਨੇ ਕਿਹਾ ਕਿ ਕੰਪਨੀ ਵੱਲੋਂ ਕੋਈ ਵੀ ਸਟੇਟਮੈਂਟ ਦੇਣ ਦੇ ਸਮਰੱਥ ਨਹੀਂ ਹਨ|