ਗਿੱਦੜਬਾਹਾ: ਪਿੰਡ ਭਾਰੂ ਵਿਖੇ ਕਿਸਾਨਾਂ ਨੇ ਉੱਤਰਾਖੰਡ ਦੇ ਕੇਂਦਰੀ ਮੰਤਰੀ ਅਜੇ ਕੁਮਾਰ ਦਾ ਕੀਤਾ ਤਿੱਖਾ ਵਿਰੁੱਧ, ਕਾਲੀਆਂ ਝੰਡੀਆਂ ਦਿਖਾਈਆਂ
ਪਿੰਡ ਭਾਰੂ ਵਿਖੇ ਕਿਸਾਨਾਂ ਵੱਲੋਂ ਭਾਜਪਾ ਦੇ ਉੱਤਰਾਖੰਡ ਦੇ ਕੇਂਦਰੀ ਮੰਤਰੀ ਅਜੇ ਕੁਮਾਰ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਇਸ ਮੌਕੇ ਕਿਸਾਨਾਂ ਨੇ ਪਿੰਡ ਭਾਰੂ ਵਿਖੇ ਚੋਣ ਪ੍ਰਚਾਰ ਲਈ ਪੁੱਜੇ ਕੇਂਦਰੀ ਮੰਤਰੀ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਅਤੇ ਭਾਜਪਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ|