ਪਠਾਨਕੋਟ: ਜਿਲਾ ਪਠਾਨਕੋਟ ਦੇ ਬੱਸ ਸਟੈਂਡ ਵਿਖੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਦੋ ਘੰਟੇ ਕੀਤੀ ਗਈ ਹੜਤਾਲ ਬਸ ਸਟੈਂਡ ਕਰਵਾਇਆ ਖਾਲੀ
ਪਠਾਨਕੋਟ ਬੱਸ ਸਟੈਂਡ ਵਿਖੇ ਇੱਕ ਵਾਰ ਮੁੜ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਦੋ ਘੰਟੇ ਦੀ ਹੜਤਾਲ ਤੇ ਵੇਖੇ ਗਏ ਅਤੇ ਇਸ ਦੌਰਾਨ ਇਹਨਾਂ ਮੁਲਾਜ਼ਮਾਂ ਵੱਲੋਂ ਪੂਰਾ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਅਤੇ ਸਰਕਾਰਾਂ ਖਿਲਾਫ ਆਪਣਾ ਰੋਸ ਜਾਹਿਰ ਕੀਤਾ ਗਿਆ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਸ ਹੜਤਾਲ ਦੇ ਕਾਰਨ ਲੋਕਾਂ ਨੂੰ ਵੀ ਖੱਜਲ ਖੁਾਰੀ ਦਾ ਸਾਹਮਣਾ ਕਰਨਾ ਪਿਆ ਜਿੱਥੇ ਕਿ ਲੋਕਾਂ ਵੱਲੋਂ ਕਿਸੇ ਨੇ ਏਅਰਪੋਰਟ ਤੇ ਜਾ ਆਪਣੀ ਫਲਾਈਟ ਪੜਨੀ ਸੀ ਅਤੇ ਕਿਸੇ