ਲੁਧਿਆਣਾ ਪੂਰਬੀ: ਸ਼ੇਰਪੁਰ ਟੈਂਡਰ ਵਿਵਾਦ ਦੇ ਚਲਦਿਆਂ ਵਿਅਕਤੀ, ਬਿਲਡਰ ਦੇ ਬੇਟੇ ਦੀ ਤੋੜੀ ਲੱਤ, ਸੀਸੀਟੀਵੀ ਵੀਡੀਓ ਆਈ ਸਾਹਮਣੇ
ਟੈਂਡਰ ਵਿਵਾਦ ਦੇ ਚਲਦਿਆਂ ਵਿਅਕਤੀ, ਬਿਲਡਰ ਦੇ ਬੇਟੇ ਦੀ ਤੋੜੀ ਲੱਤ, ਸੀਸੀਟੀਵੀ ਵੀਡੀਓ ਆਈ ਸਾਹਮਣੇ ਅੱਜ 10 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਨੋਦ ਜੈਨ ਹੋਡ ਮਿਕਸ ਪਲਾਂਟ ਦੇ ਪ੍ਰੈਜੀਡੈਂਟ ਨੇ ਦੱਸਿਆ ਕਿ ਸ਼ੇਰਪੁਰ ਚੌਂਕ ਦੇ ਨਜ਼ਦੀਕ ਅੱਜ ਦਾਸ ਬਿਲਡਰ ਦੇ ਬੇਟੇ ਤੇ ਪੰਜ ਛੇ ਲੋਕਾਂ ਨੇ ਲੋਹੇ ਦੀਆਂ ਰਾਗਾਂ ਨਾਲ ਹਮਲਾ ਕਰ ਦਿੱਤਾ ਹਮਲੇ ਵਿੱਚ ਉਸਦੀ ਲੱਤ ਟੁੱਟ ਗਈ ਸਿਰ ਉੱਪਰ ਵੀ ਟਾਂਕੇ ਲੱਗੇ ਹਨ ਅਤੇ ਹੱਥਾਂ ਦੀਆਂ ਉਂਗਲੀਆਂ ਵੀ ਗੰਭੀਰ ਰੂਪ ਵਿੱਚ ਜ਼