ਨਵਾਂਸ਼ਹਿਰ: ਬੰਗਾ ਦੇ ਮੁਹੱਲਾ ਮਸੰਦਾ ਪੱਟੀ ਵਿੱਚ ਭੇਦ-ਭਰੇ ਹਾਲਾਤਾਂ ਵਿੱਚ ਹੋਈ ਵਿਆਹੁਤਾ ਦੀ ਮੌਤ , ਪੁਲਿਸ ਨੇ ਮਾਮਲਾ ਕੀਤਾ ਦਰਜ
Nawanshahr, Shahid Bhagat Singh Nagar | Jul 29, 2025
ਨਵਾਂਸ਼ਹਿਰ: ਅੱਜ 29 ਜੁਲਾਈ 2025 ਦੀ ਸਵੇਰੇ 11:30 ਵਜੇ ਮਿਲੀ ਜਾਣਕਾਰੀ ਅਨੁਸਾਰ ਬੰਗਾ ਦੇ ਮਹੱਲਾ ਮਸੰਦਾ ਪੱਟੀ ਵਿੱਚ ਇੱਕ 39 ਸਾਲਾਂ ਵਿਵਾਹਿਤਾ...