ਮਲੋਟ: ਭਾਜਪਾ ਵੱਲੋਂ ਮਲੋਟ ਵਿਖੇ ਮੈਬਰਸ਼ਿਪ ਅਭਿਆਨ2024 ਕਾਰਜਸਾਲਾ ਚਲਾਇਆ
Malout, Muktsar | Aug 24, 2024 ਬੀਜੇਪੀ ਪਾਰਟੀ ਵਲੋਂ ਆਪਣੇ ਨਾਲ ਹੋਰ ਲੋਕਾ ਨੂੰ ਜੋੜਨ ਦੇ ਮਕਸਦ ਨਾਲ ਮੈਂਬਰਸ਼ਿਪ ਅਭਿਆਨ 2024 ਕਾਰਜਸ਼ਾਲਾ ਚਲਾਇਆ ਜਾ ਰਿਹਾ ਹੈ ਅੱਜ ਮਲੌਟ ਤੋਂ ਜਾਗਰੂਕ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਸੂਬਾ ਜਰਨਲ ਸਕੱਤਰ ਪਹੁੰਚੇ ਜਿਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਬੀਜੇਪੀ ਨਾਲ ਜੋੜਨ ਦੀ ਸਿਖਲਾਈ ਦਿੰਦੇ ਹੋਏ ਪੰਜਾਬ ਸਰਕਾਰ ਤੇ ਵੀ ਸ਼ਬਦੀ ਹਮਲੇ ਕੀਤੇ।