ਮਲੋਟ: ਮਲੋਟ ਪੁਲਿਸ ਵਲੋਂ ਦੋ ਅਲੱਗ ਅਲੱਗ ਮਾਮਲਿਆਂ ਵਿਚ 166 ਗ੍ਰਾਮ ਹੀਰੋਇਨ ਸਮੇਤ 5 ਨੌਜਵਾਨਾਂ ਕੀਤੇ ਕਾਬੂ - ਡੀ ਐਸ ਪੀ ਮਲੋਟ
Malout, Muktsar | Aug 24, 2024 ਸਬ ਡਵੀਜਨ ਮਲੌਟ ਪੁਲਿਸ ਨੂੰ ਊਂਸ ਸਮੇਂ ਸਫਲਤਾਂ ਮਿਲੀ ਅਤੇ ਦੋ ਅਲੱਗ ਅਲੱਗ ਮਾਮਲਿਆਂ ਵਿਚ 5 ਨੌਜਵਾਨਾਂ ਨੂੰ ਹੀਰੋਇਨ ਸਮੇਤ ਕਾਬੂ ਕੀਤਾ ਹੈ। ਮਲੌਟ ਪੁਲਿਸ ਦੇ ਉਪ ਕਪਤਾਨ ਇਕਬਾਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਥਾਣਾ ਸਿਟੀ ਮਲੌਟ ਦੇ ਥਾਣਾ ਮੁੱਖੀ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਇਕ ਨਾਕੇ ਬੰਦੀ ਦੌਰਾਨ ਇਕ ਗੱਡੀ ਦੀ ਤਲਾਸ਼ੀ ਦੌਰਾਨ 3 ਨੌਜਵਾਨਾਂ ਤੋਂ 150 ਗ੍ਰਾਮ ਹੀਰੋਇਨ ਬਰਾਮਦ ਕਰਕੇ ਉਣਾ ਖਿਲਾਫ ਮਾਮਲਾ ਦਰਜ ਕੀਤਾ ।