ਭਿੱਖੀਵਿੰਡ: ਭਿਖੀਵਿੰਡ ਵਿਖੇ ਯੂਨਾਈਟਡ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਕਿਹਾ ਖੇਮਕਰਨ ਹਲਕੇ ਵਿੱਚ ਆਏ ਦਿਨ ਹੀ ਵਾਰਤਾ ਹੋ ਰਹੀਆਂ ਹਨ
ਤਿਖੀਵਿੰਡ ਵਿਖੇ ਯੂਨਾਈਟਡ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਖੇਮਕਰਨ ਹਲਕੇ ਵਿੱਚ ਆਏ ਦਿਨ ਹੀ ਵਾਰਦਾਤਾਂ ਹੋ ਰਹੀਆਂ ਹਨ ਜਿਵੇਂ ਕਿ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕਰਤਾਰ ਸਿੰਘ ਜੀ ਪਹਿਲਵਾਨ ਨੂੰ ਐਮਐਲਏ ਦੇ ਰਿਸ਼ਤੇਦਾਰਾਂ ਵੱਲੋਂ ਸੱਟਾਂ ਲਾਈਆਂ ਗਈਆਂ ਅਤੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹੈ ਪੰਜਾਬ ਦਾ ਕਾਨੂੰਨ