ਲੁਧਿਆਣਾ ਪੂਰਬੀ: ਗਾਂਧੀ ਮਾਰਕੀਟ ਵਿੱਚ ਚੋਰ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ, ਗਲੇ ਵਿੱਚ ਲਟਕਾਈ ਚੋਰ ਦੀ ਤਖਤੀ,
ਗਾਂਧੀ ਮਾਰਕੀਟ ਵਿੱਚ ਚੋਰ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ, ਗਲੇ ਵਿੱਚ ਲਟਕਾਈ ਚੋਰ ਦੀ ਤਖਤੀ, ਅੱਜ 5:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਗੱਲ ਹੀ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਮਿਲ ਕੇ ਇੱਕ ਵਿਅਕਤੀ ਨੂੰ ਰੰਗੇ ਹੱਥੀ ਚੋਰੀ ਕਰਦੇ ਫੜ ਲਿਆ ਅਤੇ ਇਸ ਦੌਰਾਨ ਉਸ ਦੀ ਜੰਮ ਕੇ ਛਿੱਤਰ ਪਰੇਡ ਵੀ ਕਰ ਦਿੱਤੀ। ਭੀੜ ਨੇ ਆਰੋਪੀ ਦੇ ਗਲੇ ਵਿੱਚ ਮੈਚ ਚੋਰ ਹੋਣ ਦੀ ਤਖਤੀ ਪਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਰਕੀਟ ਦੇ ਸਾਬਕਾ ਪ੍ਰਧਾਨ ਉਪ ਕਮਲ ਨਾਰੰਗ ਨ