ਫਾਜ਼ਿਲਕਾ: ਪਿੰਡ ਰਾਮ ਸਿੰਘ ਭੈਣੀ ਵਿਖੇ ਕਿਸ਼ਤੀ ਨੂੰ ਲੈ ਕੇ ਵਿਵਾਦ, ਪਿੰਡ ਦੇ ਲੋਕਾਂ ਨੇ ਕਿਸ਼ਤੀ ਨੂੰ ਲਾਇਆ ਤਾਲਾ
Fazilka, Fazilka | Sep 6, 2025
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਤਾਂ ਇਸ ਦੌਰਾਨ ਕਿਸ਼ਤੀ ਨੂੰ ਲੈ ਕੇ ਦੋ ਪਿੰਡ ਆਹਮਣੇ ਸਾਹਮਣੇ ਹੋ ਗਏ। ਪਿੰਡ ਰਾਮ ਸਿੰਘ ਭੈਣੀ ਦੇ ਲੋਕਾਂ...