ਬਰਨਾਲਾ: ਸੇਖਾ ਰੋਡ ਗਲੀ ਨੰਬਰ ਚਾਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸੰਘਰਸ਼ ਕਰਨ ਦੀ ਚੇਤਾਵਨੀ #Janasamasya
ਪਿਛਲੇ 10 ਸਾਲਾਂ ਤੋਂ ਸੇਖਾ ਰੋਡ ਗਲੀ ਨੰਬਰ ਚਾਰ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕ ਹੋ ਰਹੇ ਬਿਮਾਰ ਤੇ ਘਰਾਂ ਚ ਵੜ ਰਿਹਾ ਗੰਦਾ ਪਾਣੀ ਕਿਹਾ ਡਹੀ ਲੈ ਰਹੀ ਕੋਈ ਵੀ ਸਰਕਾਰ ਸਾਡੀ ਸਾਰ ਵੋਟਾਂ ਵੇਲੇ ਸਾਰੇ ਆ ਜਾਂਦੇ ਹਨ ਜੇ ਸਾਡਾ ਹੱਲਣਾ ਹੋਇਆ ਸੰਘਰਸ਼ ਕਰਾਂਗੇ।