ਡੇਰਾਬਸੀ: ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਆਪਣੀ ਰਿਹਾਇਸ਼ ਤੇ ਲੋਕਾਂ ਦੀਆਂ ਸੁਣੀਆਂ ਗਈਆਂ ਸਮੱਸਿਆਵਾਂ
ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਦਾਬਾ ਵੱਲੋਂ ਅੱਜ 11 ਵਜੇ ਤੱਕ ਆਪਣੀ ਰਿਹਾਇਸ਼ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਅਫਸਰਾਂ ਨੂੰ ਮੌਕੇ ਦਿਖਾਉਣ ਕਰਕੇ ਸਮੱਸਿਆ ਦਾ ਹੱਲ ਵੀ ਕੱਢਿਆ ਗਿਆ।