ਬਾਵਾ ਕਲੋਨੀ ਵਿਖੇ ਚੋਰਾਂ ਨੇ ਸੁਨਸਾਨ ਪਏ ਘਰ ਨੂੰ ਬਣਾਇਆ ਨਿਸ਼ਾਨਾ, ਨਗਦੀ ਅਤੇ ਸੈਨਟਰੀ ਦਾ ਸਮਾਨ ਕੀਤਾ ਚੋਰੀ
Sri Muktsar Sahib, Muktsar | Aug 16, 2025
ਚੋਰਾਂ ਨੇ ਬਾਵਾ ਕਲੋਨੀ ਦੀ ਗਲੀ ਨੰਬਰ 1 ਵਿਖੇ ਸੁਨਸਾਨ ਪਏ ਘਰ ਨੂੰ ਨਿਸ਼ਾਨਾ ਬਣਾ ਕੇ 20 ਹਜ਼ਾਰ ਦੀ ਨਗਦੀ, ਸੈਨਟਰੀ ਦਾ ਸਮਾਨ ਤੇ ਕੱਪੜੇ ਚੋਰੀ...