ਲੁਧਿਆਣਾ ਪੂਰਬੀ: ਇਯਾਲੀ ਚੋਂਕ ਲੁਧਿਆਣਾ ਵਿੱਚ ਗਵਰਧਨ ਪੂਜਾ ਮੋਹਸਬ ਵਿੱਚ ਵਿਧਾਇਕ ਨੇ ਲਗਾਈ ਹਾਜ਼ਰੀ
ਲੁਧਿਆਣਾ ਵਿੱਚ ਗਵਰਧਨ ਪੂਜਾ ਮੋਹਸਬ ਵਿੱਚ ਵਿਧਾਇਕ ਨੇ ਲਗਾਈ ਹਾਜ਼ਰੀ ਅੱਜ ਲੁਧਿਆਣਾ ਦੇ ਇਆਲੀ ਚੌਂਕ ਫਿਰੋਜ਼ਪੁਰ ਰੋਡ ਵਿਖੇ ਮੌਜੂਦ ਸ਼੍ਰੀ ਸੁਆਮੀ ਨਰਾਇਣ ਮੰਦਰ ਵਿੱਚ ਮਨਾਏ ਜਾ ਰਹੇ ਗਵਨ ਪੂਜਾ ਮੌਸਮ ਵਿੱਚ ਹਲਕਾ ਸੈਂਟਰ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਨੇ ਹਾਜ਼ਰੀ ਲਗਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਹ ਜਾਣਕਾਰੀ ਵਿਧਾਇਕ ਨੇ ਅੱਜ 3 ਵਜੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਸਾਂਝੀ ਕੀਤੀ