ਲੁਧਿਆਣਾ ਪੂਰਬੀ: ਸਿੱਧਵਾਂ ਬੇਟ ਲੁਧਿਆਣਾ ਵਿੱਚ ਨਿਹੰਗ ਦਾ ਇਨਕਾਊਂਟਰ, 2ਗੋਲੀਆਂ ਲੱਗੀਆਂ, ਕਾਰਤਿਕ ਵਗਣ ਇੰਫਲਂਸਰ ਦੇ ਕਤਲ ਮਾਮਲੇ ਵਿੱਚ ਲੁੜੀਂਦਾ ਸੀ ਆਰੋਪੀ
ਲੁਧਿਆਣਾ ਵਿੱਚ ਨਿਹੰਗ ਦਾ ਇਨਕਾਊਂਟਰ, 2ਗੋਲੀਆਂ ਲੱਗੀਆਂ, ਕਾਰਤਿਕ ਵਗਣ ਇੰਫਲਂਸਰ ਦੇ ਕਤਲ ਮਾਮਲੇ ਵਿੱਚ ਲੁੜੀਂਦਾ ਸੀ ਆਰੋਪੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਸੋਸ਼ਲ ਮੀਡੀਆ ਇੰਫਲੰਸਰ ਕਾਰਤਿਕ ਬਗਣ ਕਤਲ ਵਿੱਚ ਲੋੜੀਂਦੇ ਇਕ ਹੋਰ ਆਰੋਪੀ ਨੂੰ ਮੁੱਠਭੇੜ ਦੌਰਾਨ ਕਾਬੂ ਕੀਤਾ ਅੱਜ 5 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਚ ਓ ਸਿੱਧਵਾਂ ਬੇਟ ਨੇ ਜਾਣਕਾਰੀ ਦਿੱਤੀ ਕਿ ਕੀ ਉਹਨਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਵੱਲੋਂ ਕੋਲ ਆਈ ਸੀ ਕਿ ਬੀਤੇ