ਫਾਜ਼ਿਲਕਾ: ਸੰਤ ਨਗਰ ਵਿਖੇ ਘਰ ਵਿੱਚੋਂ ਸਮਾਨ ਕੱਢਦੇ ਸਮੇੰ ਡਿੱਗੀ ਛੱਤ ਅਤੇ ਮਲਬੇ ਥੱਲੇ ਦੱਬੇ ਦੋ ਲੋਕ, ਦੋਵਾਂ ਦੀ ਹਾਲਤ ਗੰਭੀਰ
Fazilka, Fazilka | Aug 26, 2025
ਅਬੋਹਰ ਦੇ ਸੰਤ ਨਗਰ ਵਿਖੇ ਇੱਕ ਹਾਦਸਾ ਵਾਪਰ ਗਿਆ । ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਕਿ ਮਕਾਨ...