ਪਟਿਆਲਾ: ਸਮਾਣਾ ਦੇ ਨਜ਼ਦੀਕੀ ਪਿੰਡ ਗਾਜੇਵਾਸ ਦੇ ਵਿੱਚ ਚੋਰਾਂ ਨੇ ਇੱਕ ਪਾਈਪ ਦੀ ਫੈਕਟਰੀ 'ਚ ਕੀਤੀ ਚੋਰੀ, ਮਜ਼ਦੂਰਾਂ ਦੀ ਕੀਤੀ ਕੁੱਟਮਾਰ
Patiala, Patiala | Sep 5, 2025
ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਨਾਲ ਲੱਗਦੇ ਪਿੰਡ ਗਾਜੇਵਾਲ ਵਿਖੇ ਸ਼ਿਵ ਪਾਈਪ ਫੈਕਟਰੀ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ...