ਅੰਮ੍ਰਿਤਸਰ 2: ਅਜਨਾਲਾ ਦੇ ਪਿੰਡ ਸਰਾਂ ’ਚ ਮੀਂਹ ਕਾਰਨ ਡਿੱਗੀ ਛੱਤ, ਤਿੰਨ ਪਰਿਵਾਰਕ ਮੈਂਬਰ ਜ਼ਖਮੀ, ਵੱਡਾ ਹਾਦਸਾ ਟਲਿਆ
Amritsar 2, Amritsar | Aug 26, 2025
ਅਜਨਾਲਾ ਦੇ ਪਿੰਡ ਸਰਾਂ ’ਚ ਬੀਤੀ ਰਾਤ ਤੋਂ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਕਮਜ਼ੋਰ ਛੱਤ ਸਵੇਰੇ ਪੰਜ ਵਜੇ ਢਹਿ ਗਈ। ਹਾਦਸੇ ’ਚ ਪਤੀ, ਪਤਨੀ ਅਤੇ...