ਖੰਨਾ: ਖੰਨਾ ਪੁਲਿਸ ਵੱਲੋਂ ਦੀਵਾਲੀ ਤਿਉਹਾਰ ਦੇ ਮੱਦੇ ਨਜ਼ਰ ਕੀਤੀ ਗਈ ਨਾਕਾਬੰਦੀ, ਜਾਂਚੇ ਵਾਹਨ
ਖੰਨਾ ਪੁਲਿਸ ਵੱਲੋਂ ਅੱਜ ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਸ਼ਰਾਰਤ ਅਨਸਰਾਂ ਤੇ ਨਕੇਲ ਪਾਉਣ ਅਤੇ ਸ਼ਹਿਰ ਵਾਸੀ ਸ਼ਾਂਤੀ ਨਾਲ ਦੀਵਾਲੀ ਦਾ ਤਿਉਹਾਰ ਮਨਾ ਸਕਣ ਨਾਕਾਬੰਦੀ ਕੀਤੀ ਗਈ ਸੀ