ਬਠਿੰਡਾ: ਹੋਟਲ ਪੈਰਿਸ ਹਿਲ੍ਟਨ ਵਿਖੇ ਪੁਲਸ ਨੇ ਕੀਤੀ ਰੇਡ 10 ਮੁੰਡੇ ਕੀਤੇ ਗਿਰਫਤਾਰ
ਐਸ ਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਤੇ ਗਲਤ ਤਰੀਕੇ ਦੀ ਗਤੀਵਿਧੀ ਚੱਲ ਰਹੀ ਹੈ ਜਿਸ ਤੇ ਪੁਲਿਸ ਨੇ ਰੇਡ ਕੀਤਾ ਹੋਟਲ ਮਾਲਿਕ ਪੰਕਜ ਅਤੇ ਇਸ ਇਸ ਦਾ ਪਾਰਟਨ ਸਮੇਤ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪੁਲਿਸ ਨੂੰ ਹੋਟਲ ਵਿੱਚੋ ਦਸ ਲੋਕਾਂ ਨੂੰ ਗ੍ਰਿਫਤਾਰ ਕੀਤਾ ਮੌਕੇ ਤੇ ਪੁਲਿਸ ਨੂੰ ਕੁਛ ਲੜਕੀਆਂ ਵੀ ਹਿਰਾਸਤ ਦੇ ਵਿੱਚ ਲਈਆਂ ਹਨ।