Public App Logo
Jansamasya
News
���ुलिस
Bjp
National
Bihar
India
Congress
Modi
Delhi
Viral
���ाजस्थान
Jharkhand
Rajasthan
���ध्यप्रदेश
���मित_शाह
���िल्ली
Breakingnews
Narendramodi
Nitishkumar
Madhya_pradesh
Pmmodi
Rahulgandhi
Haryana
Uttarpradesh
���ादी
Crimenews
Aap
Indore
Bareilly

ਗੁਰਦਾਸਪੁਰ: ਨੰਗਲ ਕੋਟਲੀ ਮੁੱਹਲੇ ਦੇ ਇੱਕ ਪਰਿਵਾਰ ਨੇ ਸਰਕਾਰੀ ਅਧਿਆਪਕ ਉਪਰ ਬੱਚੇ ਨਾਲ ਮਾਰ ਕੁਟਾਈ ਕਰਨ ਦੇ ਲਗਾਏ ਆਰੋਪ ਪੁਲਿਸ ਨੂੰ ਦਿੱਤੀ ਸ਼ਿਕਾਇਤ

Gurdaspur, Gurdaspur | Jul 6, 2025
ਗੁਰਦਾਸਪੁਰ ਦੇ ਮੁਹੱਲਾ ਨੰਗਲ ਕੋਟਲੀ ਦੇ ਇੱਕ ਪਰਿਵਾਰ ਨੇ ਸਰਕਾਰੀ ਅਧਿਆਪਕ ਉੱਪਰ ਬੱਚੇ ਨਾਲ ਸਕੂਲ ਵਿੱਚ ਮਾਰ ਕੁਟਾਈ ਕਰਨ ਦੇ ਆਰੋਪ ਲਗਾਏ ਹਨ ਅਤੇ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਬੱਚੇ ਦੇ ਨਾਲ ਬਿਨਾਂ ਵਜਹਾ ਤੋਂ ਅਧਿਆਪਕ ਵੱਲੋਂ ਮਾਰਕੁਟਾਈ ਕੀਤੀ ਗਈ ਹੈ।
ਗੁਰਦਾਸਪੁਰ: ਨੰਗਲ ਕੋਟਲੀ ਮੁੱਹਲੇ ਦੇ ਇੱਕ ਪਰਿਵਾਰ ਨੇ ਸਰਕਾਰੀ ਅਧਿਆਪਕ ਉਪਰ ਬੱਚੇ ਨਾਲ ਮਾਰ ਕੁਟਾਈ ਕਰਨ ਦੇ ਲਗਾਏ ਆਰੋਪ ਪੁਲਿਸ ਨੂੰ ਦਿੱਤੀ ਸ਼ਿਕਾਇਤ - Gurdaspur News